Punjabi Attitude Status, Quotes and Line For WhatsApp, Fb & Ig.

If You Are Searching For a Punjabi Quotes & Punjabi Status in Punjabi language? Then You Are On The Right Quotes & Status for WhatsApp, Facebook and Ig Website.

We Provide A Big Collection Of Punjabi Quotes on Love, Punjabi Quotes Sad and Punjabi Quotes About Life. Here You Can Get Wide Range Of Updated New Punjabi Status for Boys and Girls for Whatsapp, Facebook and Ig. You can download this Panjabi Status in Punjabi languages.


Top Best Collection 👳 Punjabi Quotes & Status For WhatsApp, Fb & Ig.


You may like to Checkout our Latest Collection of New Way to Express Your Love by Video Love Status in English, and Love Status & Quotes in English for WhatsApp, Fb & Instagram and for Hindi lover Best Attitude Status Hindi,

Punjabi Status With Images

To Download image tap over images or Click

Punjabi Quotes On Love



ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…
ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!
Copy
Shad Dila Ohda Bi Jikar Karna,
Ohne Bi Ta Shad dita Tera Fikar Karna.
Copy
Tu Mera Hona Ni Chaunda.. Te Mein, Tenu Khona Ni Chaundi.
Copy
Looki Kehnde Ne Sadd Na Rees Kar Par Aapa Kahida Sadrhi Ja Rees Ta Tere Kolo Honi V Nai,
Copy
Ni Tu Free De Wifi Wargi Har Koi Atach Hon Nu Fire,
yaar Airtel De 4g Warga Jani Khani Di Range to Pare,,
Copy
Assi Chah Ke Ve Usda Didaar Nahi Kr Sakde
Khushnaseb Ne Oh Lok Jo Ohde Shehar Vich Rehnde Ne..!!
Copy
Tanu Pyaar Ta Bahut Karda Ha .. Par Dooji Hor Nu Pata Na Lagg Jave Ise to Darda Haa…???
Copy
ਪਿਆਰ ਵੀ ਕਰਦੇ ਹਾਂ
ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ
ਰਹਿਣ ਦਾ ਵਾਅਦਾ ਕਰਦਾ ਹਾਂ ❤
Copy
ਪੈਸੇ ਵਾਲਿਆਂ ਦੇ ਦਿਲਾਂ ਵਿਚੋਂ
ਹੰਕਾਰ ਨਹੀਂ ਨਿਕਲਦਾ 😤 ,
ਤੇ ਗਰੀਬਾਂ ਦੇ ਦਿਲਾਂ ਵਿਚੋਂ
ਪਿਆਰ ਨਹੀਂ ਨਿਕਲਦਾ 💟
Copy
ਨੀ ਤੂੰ ਬਾਹਲੀ ਸੋਹਣੀ 👈
ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏
😘 ਸਦਕੇ ਜਾਵਾਂ #ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤
Copy
ਨਾ ਮੈਂ ਕੋਲ #ਪਿਸਟਲ🔫 ਰੱਖਾਂ,,,
ਨਾ ਰੱਖਾਂ #ਕਿਰਪਾਨਾਂ⚔…#ਜਿੱਗਰੀ #ਯਾਰ👬ਹੀ #ਚਾਰ ਵਥੇਰੇ🏌🏻🏌🏻,,,,
ਜਿਹੜੇ ਵਾਰਨ #ਜਾਨਾਂ #
Copy
Mere Dil Di Har Kahani Da Wazood Tu Hai,
Har Shaam Warde Khareyan Di Boond Tu Hai,
Mere Adhure Khawabaan Di Neend Tu Hai,
Meri Shayari De Alfazan Di Umeed Tu Hai.
Copy
Ik Sohna Jeha Raah Hove
Chan Vargi Raat Hove
Tere Hath Vich Mera Hath Hove
Tera Mera Chehra Khushi Naal Bhareya Hove
Te Raah Kade Mukda He Na Hove!
Copy
ਲੋਕ ਜੋ ਮਰਜ਼ੀ ਕਹਿਣ,
ਲੋਕਾਂ ਦਾ ਕੰਮ ਕਹਿਣਾ,
ਸਾਡਾ ਜੋ ਦਿਲ ਕਹੁੰ,
ਅਸੀਂ ਉਹੀ ਕਰਦੇ ਰਹਿਣਾ।।
Copy
ਕਮੀ ਤਾਂ ਕਿਸੇ ਚੀਜ਼ ਦੀ ਨਹੀਂ ਹੈ ਪਰ ਇਕੱਲੇ ਬੈਠ ਬੈਠ ਰੋਇਆ ਹਾਂ ਬਹੁਤ
Copy
Main Jazbaat Bhejda Reha Te Oh Alfaaz Ho Samjhde Rahe,
Zindagi Tan Bahut Aasan Hai Bas Khawhishan Da Bojh Hi Jyada Hai
Copy
Fursat Ch Bhi Fursat Na Mili Ohna Nu,
Asin Kiwe Kise Layi Fazool Ho Gaye
Copy
Jaan Jandi C Jisde Jaan Naal, Main Usnu Zindagi Cho Jande Dekheya Hai.
Copy
Jaruri Nahi Ki Jazbaat Kalam Naal Hi Likhe Jaan,
Khali Panne Bhi Bahut Kuj Byan Kar Jande Ne
Copy
Tu Man Ya Na Man Par Tenu Meri Yaad Tan Jarur Aundi Hougi
Copy
Mohabatt Bhi Udhar De Wang Hai Lok Lai Tan Lainde Ne Par Dena Bhul Jande Ne
Copy
Tu Man Ya Na Man Par Tenu Meri Yaad Tan Jarur Aundi Hougi
Copy
Har Nawi Cheez Changi Hundi Hai, Par Dost Purane Hi Change Hunde Ne
Copy
Aae Musibat Zra Soch Ke Aa Mere Kareeb,
Kite Meri Maa Di Dua Tere Layi Musibat Na Ban Jawe
Copy
Pathar Kade Gulaab Nahi Hunde,
Jithe Yaari La Layiye Othe Yaaran Naal Hisab Nahi Hunde
Copy
ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ
Copy
ਸੌਂਹ ਰੱਬ ਦੀ ਉਹ ਬਾਹਲਾ ਜੱਚਦੀ ਏ_ ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦੀ ਏ_
Copy
ਹੁਣ ਮਹੀਨੇ ਬਾਦ ਤੂੰ ਮਿਲਦੀ ਏ,,
ਪਿੰਡਾਂ"ਚ ਮਿਲਦੀ ਡਾਕ ਜਿਵੇਂ,,
ਤੇਰੇ ਵਾਧਿਆਂ ਦੀ ਪੰਡ ਮੁੱਕ ਚੱਲੀ,,
ਸਰਕਾਰੀ ਸਕੂਲ ਦੇ ਚਾਕ ਜਿਵੇਂ.
Copy
Ik Dil De Hospital De Bahar Likheya Hoya C Je Dil Khol Lainda Apne Yaaran Naal,
Tan Ajj Tera Dil Kholna Na Painda Sanu Apne Auzaran Naal
Copy
ਕੁਝ ਹਰਫਾਂ ਦੀ ਗੱਲਬਾਤ ਵਿੱਚ ਕਿਵੇਂ ਦੱਸਾਂ ਆਪਣੇ ਮੈਂ ਜਜ਼ਬਾਤ ਤੈਨੂੰ,
ਆਪੇ ਪਰਖ ਲਈਂ ਅੱਖ ਮੇਰੀ ਜਦ ਵੇਖੂੰਗਾ ਇੱਕ ਸਾਰ ਤੈਨੂੰ
Copy
ਦਿਲ ਵਿੱਚ ❤️ ਰੱਖੀਏ ਨਾ 👎🏻 ਕਾਣ ਮਿੱਠਿਆ ✌🏻
ਲੋੜ ਨਹੀਉ ❌ ਮੌਕੇ ਤੇ 🙌🏻 ਸਫਾਈਆ ਦੇਣ ਦੀ
Copy
ਕੰਮ ਸਾਰੇ ਮਾਲਕ ਦੇ ਭਾਣੇ ਕਰਤੇ👍
ਚੌਬਰ ਹਲਾਤਾਂ ਨੇ ਸਿਆਣੇ ਕਰਤੇ ♠️
Copy
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ..
ਦੋਵੇਂ ਇੱਕ ਪਲ �ਚ �ਰੁੱਲ� ਤੇ ਇੱਕ ਪਲ �ਚ �ਖੁੱਲ� ਜਾਂਦੀਆਂ
Copy
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋ ਮਚਿਆ ਪਿਆ
Copy
Asi Ehsaasan Waale C
Te Oh Labizaa Nu Dekhde Rahe
Oh Karn Saira Nit Naweya Raaha
Te Asi Eve Hi Purane Raha Te Udeekde Rahe
Copy
ਪਿਅਾਰ ਤੋ ਹਮੇ ਮੰਜਿਲੋ ਸੇ ਹੈ ,ਰਾਹੋ ਦੇ ਨਹੀ |
ਡਰ ਤੋ ਹਮੇ ਖੁਦਾ ਕਾ ਹੈ , ਝੂਠੇ ਸ਼ਾਹੋ ਕਾ ਨਹੀ
Copy
Eh Dil Taan Us Panchhi Di Udeek Kardya,
Jo Aalna Tan Paa Gya Par Rehna Bhul Gyaa.
Copy
ਫਰਕ ਏਹੀ ਆ ਵੀਰ ਮੇਰਿਅਾ,
ਤੈਨੂੰ ਤੇਰੇ ਜਾਣਦੇ ਨੇ,
ਮੈਨੂੰ ਤੇਰੇ ਵੀ ਜਾਣਦੇ ਨੇ
Copy
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,
ਨਾ ਇਸ਼ਾਰਿਆਂ ਉੱਤੇ ਨੱਚੇ ਹਾਂ,
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,
ਪਰ ਮਾਣ ਬੜਾ ਕਿ ਸੱਚੇ ਹਾਂ!! ✌
Copy
Ni Saheliya Di Gal Utte Ghor Kr Gayi,,
Bina Parkhe Hi Jatt Nu Ignore Kar Gayi.👍❤
Copy
ਤੂੰ ਮੰਨ ਜਾਂ ਨਾ ਮੰਨ ਪਰ ਤੈਨੂੰ ਮੇਰੀ ਯਾਦ ਤਾਂ ਜਰੂਰ ਆਉਂਦੀ ਹੋਊਗੀ
Copy
Kite Kalla Beh K Socha Jadd V Tere Baare Main,
Meinu Meri Duniya Bss Khtam Jehi E Lagdi Ae.
Copy
Jinne ਦਿਲ ਦੀ Queen ਬਣਾਉਣਾ ਵੇ, Oh ਜੱਟ FOLLOW ਕਰਦਾ☺🌹
Copy
Laike Aaungi Dupatta Os Rang Da_
Aavenga Jehri Pagg Bann ke❤
Copy
ਜ਼ਿੰਦਗੀ ਕਦੇ ਅਸਾਨ ਨਹੀਂ ਹੁੰਦੀ ਇਸ ਨੂੰ ਅਸਾਨ ਬਣਾਉਣਾ ਪੈਦਾ ਹੈ..
ਕੁਝ ਨੂੰ ਨਜਰ-ਅੰਦਾਜ਼ ਕਰਕੇ..ਕੁਝ ਨੂੰ ਬਰਦਾਸ਼ਤ ਕਰਕੇ..!
Copy
ਇੱਜ਼ਤ ਬਹੁਤ ਮਹਿੰਗੀ ਚੀਜ਼ ਹੈ
ਇਸਦੀ ਉਮੀਦ ਸਸਤੇ ਲੋਕਾਂ ਤੋ ਨਾ ਕਰੋ
Copy
ਪੁੱਛ ਲਵੀ ਕਿਸੇ ਜਾਣੂ ਖਾਸ ਨੂੰ
ਨਾਗਾਂ ਵਾਲਾ #Jatt ਕਹਿੰਦੇ ਦਾਸ ਨੂੰ
Copy

Punjabi Quotes On Sad Mood



ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ
ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ
Copy
Lutt De Dil De Kareebi Hi Ne,
Door Wale Tan Bas Gallan Karde Ne.
Copy
Koshish Tan Main Bahut Kiti C, Par Tere Kabil Nahi Ban Sakye..!!
Copy
Ki Waffa Milni Ohna Ton…. Jo Kud Bewaffa Ne !
Copy
Rab Vargi Maa Meri De, Mere Sir Te Karj Bade Ne..
Copy
Sacha Pyar Ohi Karega Jisne Kise to Dhokha Khada Howe
Copy
ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ
Copy
Rab Vargi Maa Meri De,
Mere Sir Te Karj Bade Ne.
Copy
Har Raat Kuch Na Kuch Likha, Ehh Jaruri Ta Nahi, Kade Kade Alfaaz Bhi Sou Jaya Karde Ne.
Copy
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ
ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ
Copy
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
Copy
Mera Dil a Kamzor, Bahuta Na La Zor,
Sanu Hasa Ke Bula, Asi Na Cahi’e Kujhaa Hor.
Copy
Mere Dil Te Likhiyea Tera Naam,
Vekhi Ik Din Sadaa Lai Mitt Jaana.
Copy
Yaad Ohna Di Aundi Hai,
Jehde Aap Nahi Aunde Ya Jihna Kol Asin Nahi Pahunch Sakde.
Copy
Tu Ki Jaane Tere Layi Ki Ki Seha,
Tenu Khedne Da Chaa C,
Mera Dil Tere Layi Khidona Baneya Reha
Copy
Ik Dil Nahi Manda,
Baki Mainu Tan Kado Da Pta Oh Meri Nahi Ho Sakdi
Copy
Ego Dikha Ke Koi Rishta Todan Nalo Changa Hai Ki Sorry Mang Ke Oh Rishta Nibhaya Jawe
Copy
Asin Tan Pagal Aaa,
Shaunk-E-Shayari De Naam Te Hi Dil Di Gal Keh Jaane Aa,
Kayi Lok Tan Geeta Te Hath Rakh Ke Bhi Sach Nahi Bolde
Copy
Asin Karvatan Badal De Rahe Atte Chand Suraj Ho Gaya
Copy
Apne Hi Lutt Lainde Ne Is Dunia Andar Nahi Tan Kise Nu Ki Pta Ki Dil Kithon Kamzor Hai
Copy
Jo Lok Jazbaat Lukaun Wale Hunde Ne,
Oh Lok Jyada Khayal Rakhn Wale Hunde Ne
Copy
Kami Tan Kise Cheez Di Nahi Hai Par Ikalle Baith Baith Roya Han Bahut
Copy
Kujh Harfan Di Galbaat Vich Kiwe Dasan Apne Main Jazbaat Tenu,
Ape Parkh Layi Akh Meri Jad Vekhunga Ik Saar Tenu
Copy
Oh Jo Kade Dil De Kareeb C Na Jaane Oh Kisda Naseeb C
Copy
Os Malik Diyan Sir Te Mehran Ne Din Raat Shukrana Karde Aan,
Chup Rehna Sadi Aadat E, Eh Na Samjhi Kise To Darde Aan
Copy
Main Mashoor Banke Ki Laina Badnaam Hi Changa Han,
Khasiyat Tan Tuhade Vich Hai Main Aam Hi Changa Han
Copy
meri kami da v sajjna tainu ehsaas howe
jadon me tere muhre aawa taan agge meri laash howe
Copy
Sham Nu Thak Tutt Ke Jhopde Ch So Janda Hai Oh Mazdoor,
Jo Shehar Diyan Uchian Imartan Banaunda Hai
Copy
ਹੁਣ ਕਿਦਾ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾ,
ਹੁਣ ਕਿੰਝ ਰੋਟੀ ਲੰਘਦੀ ਏ ਗਲਬਾਤ ਤੋਂ ਬਿਨਾ.
Copy
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
Copy
Dil Ajj Vi Tenu Yaad Hai Karda
Tere Layi Hai Oddan Hi Marda
Tenu Na Khabran Kude
Ke Munda Janda Jaan Harda
Copy
ਹੋ ਧੋਖੇ ਨਾਲੋ ਚੰਗੀ ਹੁੰਦੀ ਮੌਤ ਵਈ
ਮਾੜੇ ਯਾਰਾ ਨਾਲੋ ਚੰਗਾ ਵੈਰ ਖੱਟਿਆ
Copy
ਜਿਹਦਿਆਂ ਮੈਂ ਸਾਹਵਾਂ ਨਾਲ ਸਾਹ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ "ਮਾਂ" ਕਹਿਣਾ ਸਿੱਖਿਆ ..
Copy
?ਯਾਰ ਦੀ #friend ਤੇ ਨਾ ਅੱਖ ਰੱਖੀਏ
ਪੱਕੇ ਮੁੱਲ ਪੈਦਾ ਸੁਥਰੇ #iman ਦਾ
Copy
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ📍ਜੋ ਤੁਹਾਨੂੰ ਨਾ ਸਮਝੇ♻ਉਹਨੂੰ ਨਜ਼ਰਅੰਦਾਜ ਰੱਖੋ।✌
Copy
Jad Tu Kol C Tan Jive Ek Jannat,
Mere Chehre Te Koi Mehkdi Rangat,
Jad Maithon Door Jande Tere Kadma Di Unnat,
Udon Tutti Koi Adhoori Meri O Mannat.
Copy
ਸੁਭਾਅ ਵਿੱਚ ਸਖਤੀ ਹੋਣੀ ਲਾਜ਼ਮੀ ਹੈ ਜਨਾਬ
ਸਮੁੁੰਦਰ ਪੀ ਜਾਦੇ ਲੋਕ, ਜੇ ਖਾਰਾ ਨਾ ਹੁੰਦਾ
Copy
Saanu padhna tere vas di gal nahi
kyuki asi chehre te khushi
te raaz dil vich rakhde haan
Copy
ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ...
ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ 👀ਅੱਖ ਦਾ
Copy
ਤੇਰੇ ਪਿਅਾਰ ਚ ਪਏ ਵਿਛੋੜੇ ਨੀ
ਮੁੰਡਾ ਟੋਬੇ ਚ ਮਾਰੇ ਰੋੜੇ ਨੀ
ਨਾਲ ਚਾਰ ਪੰਜ ਕਮਲੇ ਰਲਾਈ ਫਿਰਦਾ..
ਹਾਏ ਨੀ ਹਿਲ ਦਿਮਾਗ ਤੇਰੇ ਯਾਰ ਦਾ...
ਸੋਟੀ ਨੂੰ ਰਫਲ ਬਣਾਈ ਫਿਰਦਾ
Copy
Loke Puchde Yaraan Da Pyar Kivein Payida
Dil Hath Te Dhar Ke Yaraan De Naal Lag Jayida
Zakhmaan Nu Chhoo-pake Yaar Nu Hasayida
Galat Hove Yaar Te Zind-jaan Naal Manayida
Ena Pyar Yaar Naal Payida Ki Je
Rab Bulave Yaar Nu Te Aap Tur Jayida
Copy
ਕਈ ਸਾਲਾ ਤੋ ਸੁਪਨਿਆ ਦੇ ਵਿੱਚ ਆਉਂਦੀ ਏ ਬਿੱਲੀਆ ਅੱਖਾ ਪਰ ਚਹਿਰੇ ਤੇ ਪਰਦਾ ਏ
ਜਿੰਨਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਏ ਉਹਤੋ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ..
Copy
ਪਤਿਆਂ 🍃 ਨੇ ਕਦੋਂ ਰੋਕੇ ਆ ਬਰੋਲੇ ♨ ਹਨੇਰੀ ਦੇ ।।
ਰੱਖ 🐺ਲੂਮਬੜਾ ਨਾਲ ਯਰਾਨੇ Mithya 🦁 ਸ਼ੇਰ ਨੀ ਘੇਰੀ ਦੇ
Copy
ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ।।
Copy
ਕਿਸੇ ਦੇ ਬੁਲਾ ਦਾ ਹਾਸਾਵਾ
ਕਿਸੇ ਦੀ ਅੱਖਾਂ ਦਾ ਪਾਣੀ ਵਾ
ਕਿਸੇ ਦੀ ਅੱਜ ਦੀ
ਤੇ ਕਿਸੇ ਦੀ ਬੀਤੀ ਕਹਾਣੀ ਵਾ
Copy
Kise De Bullan Da Hassan Va
Kise Di Akhha Da Pani a
Kise Di Ajj Di Te Kise Di Bitti Kahani a
Copy
Badha Takeya Naina Ne,
Mainu Hor Koi Jacheya Hi Na,
Sara Tainu Hi De Dita Pyar,
Kise Hor Lai Bacheya Hi Na.
Copy
ਮਿਲਾਂਗੇ ਇਕ ਦਿਨ ਜਰੂਰ
ਮੈਂ ਪੁਰੀ ਉਮੀਦ ਰੱਖੀ ਆ
ਬਾਕੀ ਸਭ ਤੇਰੇ ਹੱਥ ਚ ਏ
ਤੂੰ ਮੇਰੀ ਕਿੰਨੀ ਉਡੀਕਾ ਰੱਖੀ ਆ
Copy
Oh Ruseyaa Jinni Vari Har Baar Maneya Me,
Palkaan Ute Bitha Ke Dildaar Banaya Me.
Copy
Chann Val Vekh Asi Fariyad Mangde Han,
Zindagi Ch Bas Tera Pyar Mangde Haan.
Copy
Dil Masoom Jeha Dil Rat Raunda Aa,
Sirf Te Sirf Tainu Chahunda Aa.
Copy
Dil Te Likhiyaa Jo Ohda Naam
Oh Kade Naio Mitna,
Jind Muk Jawegi Ik Din
Ho Javegi Sawa
Par Vekhi Tu,Tera Naam Nio Mitna.
Copy
Manda Nahi Dil Mera,
Tainu Chanda E Bada,
Tu Dil Di Baari Khol Ke Tan Vekh,
Munda Ajhe V Othe De Othe Khada.
Copy
Har Cheez Hajir Tere Li
Par Kade Mere Kolo
Mere Jaan Na Mangi C
Kiyn Ki Meri Jaan Ta Sajna
Bas Tu Ehh
Copy
Lok Jo Marzi Kehn,
Lokaan Da Kam Kehna
Saadha Jo Dil Kahu
Asi Ohi Karde Rehna
Copy
Kujh Usdi Aakad C
Te Kujh Mera Gussa C
Me Nakhre Kardi C,
Subaah Usda V Puttha C
Copy
Milange Ik Din Jaroor
Me Poori Umeed Rakhi Aa
Baki Sab Tere Hath Ch Ae
Tu Meri Kini Udeek Rakhi Aa
Copy
Kuchh Pal De Waste Chale Gaye Ho Door,
Assi Ta Har Pal Hai Kinne Majboor,
Kaise Yaad Na Kare Thunu Tanhaiyon Me
Thuda Aun Nl Hi Aayega Zindage De Wich Noor.
Copy
Eh Tera Dukh Kise Nahi Sehna
Ikalla Aayea Ikalla Pau Jaana
Sajjna Eh Mela Sadaa Nai Rehna
Char Dinaa Da Mela
Ethe Bahuti Der Nahi Rehna
Copy
ਬਾਗੀਆਂ ਦੇ ਸਦਾ ਇਤਿਹਾਸ ਬਣਦੇ, ਦੱਲੇ ਕਦੇ ਗਿਣਤੀ 'ਚ ਆਉਂਦੇ ਨੀ ਹੁੰਦੇ_
ਵੈਰੀ ਲਲਕਾਰ ਕੇ ਮੈਦਾਨ ਛੱਡਣਾ,ਐਦਾਂ ਤਾਂ ਸਵਾਦ ਕਾਕਾ ਆਉਂਦੇ ਨੀ ਹੁੰਦੇ_
Copy
ਦਿਲ ਵਿੱਚ ਮੇਰੇ ਚਾਅ ਬੜੇ ਨੇ, ਔਖੇ ਜਿੰਦਗੀ ਦੇ ਰਾਹ ਬੜੇ ਨੇ_
ਰਹਿਮਤ ਤੇਰੀ ਕਿਵੇਂ ਮੰਗਾਂ ਰੱਬਾ, ਕੀਤੇ ਮੈਂ ਗੁਨਾਹ ਬੜੇ ਨੇ_
Copy
ਜਿਨ੍ਹਾਂ😊 ਚਿਰ ਮੇਰੇ ਯਾਰ😎 ਜਿਓੰਦੇ ਦੁੱਖ😘 ਨੀ ਕਮਲੀਏ👩‍⚕ ਨੇੜੇ ਆਉਂਦੇ😊
Copy
ਮਿਠੀਏ' ਅੋਖੇ ਵੇਲੇ ਹੱਥ ਫੜਨ ਵਾਲੇ ਘੱਟ ਤੇ ਤਾੜੀਆ ਵਜਾਉਣ ਵਾਲੇ ਜਿਆਦਾ ਹੰਦੇੇ ਨੇ👌
Copy
ਇੰਝ ਰੌਣਕ ਹੈ ਰਹਿੰਦੀ ਸੱਜਣਾਂ ਦੇ ਮੁਖ ਤੇ
ਪੂਰੇ ਬਾਗ਼ ਦੀ ਬਹਾਰ ਜਿਵੇਂ ਇੱਕੋ ਰੁੱਖ ਤੇ
ਜਿਵੇਂ ਮੱਸਿਆ ਜਾ ਪੁੰਨਿਆ ਦਾ ਮੇਲਾ ਭਰਦਾ
ਕੋਈ ਹੋਣਾ ਨਹੀੳਂ ਮੇਰੇ ਮਹਿਬੂਬ ਵਰਗਾ
Copy
ਭਰੋਸਾ ਯਾਰੀ ਦਾ... ਨਸ਼ਾ ਸਰਦਾਰੀ ਦਾ...
ਪਿਆਰ ਸੱਭ ਦਾ... ਡਰ ਬਾਪੂ ਤੇ ਰੱਬ ਦਾ...
ਅੱਥਾ 'ਚ' ਹਰ ਇੱਕ ਦੇ... ਦਿੱਲ 'ਚ' ਬਸ ਇੱਕ ਦੇ💘
Copy
ਕਦੇ ਕਿਸੇ ਉੱਤੇ ਨਾ #Depend ਕਰਦੇ
ਆਪਣੇ ਹੀ ਸਿਰ ਉੱਤੇ #End ਕਰਦੇ.
Copy
ਸਾਨੂੰ ਕਿੱਥੇ ਪੁੰਗਦੀ ਆ 🏊ਪੂਲ ਪਾਰਟੀ
ਮੋਟਰ ਤੇ 👬ਮਹਿਫਲ ਸਜਾਈਏ 😚ਵੀਕਲੀ
Copy
ਮੀਂਹ ਵਾਗੂੰ ਗੋਲੀ ਤੇਰੇ Yaar ਨੇ ਵਰਾਉਣੀ ਆਂ ,,,,
ਨੀ ਤੂੰ ਜੱਟ ਦੀ ਪਸੰਦ ,,,,
ਜੱਟ ਨੇ ਵਿਆਉਣੀ ਆਂ
Copy

Punjabi Quotes On Life



Ankha Di Khail Yaro,hundi Umra Di Jail..
Copy
Jo Assar Hai Akh Di Maar Ander, Oh Na Teer Te Na Talwaar Andar.
Copy
Meri Rooh Wich Mera Yaar Wasda, Meri Akhaan Wich Usda Deedar Wasda.
Copy
Shikari Ban Gye Sohniya Sohniya Shakla De.
Copy
Hun Jithe Yaada Teriya Rehndiya Ne.
Copy
Dil Karda Ae Tere Kol Aa Ke Ruk Java.
Copy
Twada Andaj Dil Nu Chu Jan Wala Hega.
Copy
Hanju Ban Ke Digga Teriyaa Aankha Da.
Copy
Me Mangi Si Maut Rab Toh, Ote Menu Pyaar Ch Pa Ditta.
Copy
Dekh Jina Nu Muh Mud De C Rafflan De.
Copy
Jado Tak Mere Dil Nu, Tera Fikar Rahuga..
Ohdo Tak Mere Status ..ch Tera Zikar Rahuga.
Copy
Ja Marriage Karwa Lai..
Jithe Tere Dil Karda Mere Ton Mintan Teriyan Honiya Ni!
Copy
Rab Vargi Maa Meri De, Mere Sir Te Karj Bade Ne.
Copy

Punjabi One Line Status



Raat Nu 2 Type De Lok Hi Jag De Ne,
Phla Pyar Karn Wala Doje Jaa Kuj Life Ch Karn Wala.
Copy
Desi Jatt C Brandy Ho Gya, Tere Piche Lag Ke Trendy Ho Gya.
Copy
Aukhe Vale Yaar Da, 4 Dina De Pyar Da Pata Lag Hi Janda Hai!
Copy
Chehra ‪‎khaas‬ Ni!.. 12 V ‪‎paas‬ Ni!.. Munda ‪shikari‬ Banda.
Copy
Rb Vargi Maa Meri De, Ser Te Karj Bde Ne.
Copy
Tenuu Chak Lena Baba Ramdev Vangu.. J Tu Jada Att Chuki :p ;)
Copy
Sirf Mera Bapu Hi Chahunda Ki Mera Putt Mere to V Jyada Kamyab Hove.
Copy
Mada O Bnda Bn Da, Jo Chnga Bn Ke Tuttya Hunda.
Copy
Jo Hai Os Ch Khush Raho,jo Nahi Hai Osda Koi Karn Hovega..
ese Lyi Rabb Ne Sanu Osto Door Rakhya.
Copy
Kyia De Dil Diya Jeba Khali Hi Nahi, Blki Patiya Hundiya Ne.
Copy
Umeed Sb Te Nahi, Rabb Te Rakho.
Copy
Sach Di Bedi Hildi Jrur Hai, Pr Dubdi Nahi.
Copy
Kabra Wargi Khamoshi Hai Mn Andar,
Chehre Uper Ronak Ta Bs Parda Hai.
Copy
ਕੁਝ ਸਿੱਖਣਾ ਹੀ ਆ ਤੇ,
ਅੱਖਾਂ ਨੂੰ ਪੜਨ ਦਾ ਹੁਨਰ ਸਿੱਖ,
ਕਿਉਂਕਿ ਹਰ ਗੱਲ ਦਸੰਨ ਲਈ ਨਹੀਂ ਹੁੰਦੀ |
Copy
ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ,
ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ
Copy
ਅਮੀਰ ਦੀ ਕੁੜੀ ਪਾਰਲਰ ਵਿੱਚ ਜਿੰਨਾਂ ਦੇ ਆਉਂਦੀ ਹੈ,
ਓਨੇ 'ਚ ਗਰੀਬ ਦੀ ਕੁੜੀ ਆਪਣੇ ਸਹੁਰੇ ਚਲੀ ਜ਼ਾਂਦੀ ਆ
Copy
ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ,
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ
Copy
Rishte Ta Bahut Sohne Jud De Aa, Loka Di Aakad Sb Tbah Kar Dindi Aa.
Copy
Aksar Sadiya Akhan Ohi Lok Kholde Ne,
Jinna Utte Tusi Akha Band Krke Ykeen Krde Ho.
Copy
Meri Chup Nu Meri Aakad Na Smjhna,
Kuj Ajihiya Thokra Khadiya Ki Bs Boln Da Mn Nhi Krda.
Copy
Jdo Tk Khud Nu Dard Na Hove Odo Tk Dujya De Dard Da Ehsas Nhi Hunda.
Copy
ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ,
ਕਿਉਂਕਿ "ਨਕਾਬ" ਹੋਵੇ ਜਾਂ "ਨਸੀਬ" ਸਰਕਦਾ ਜਰੂਰ ਆ
Copy
ਗੱਠੜੀ ਬੰਨ ਕੇ ਬੈਠਾ ਹੈ ਅਨਾੜੀ, ਨਾਲ ਜੋ ਲੈ ਕੇ ਜਾਣਾ ਸੀ, ਉਹ ਕਮਾਇਆ ਹੀ ਨਹੀਂ
Copy
ਮੈਂ ਉਹ ਕਿਸਮਤ ਦਾ ਸਭ ਤੋਂ ਚਹੇਤਾ ਖਿਡੌਣਾ ਹਾਂ, ਜੋ ਮੈਨੂੰ ਰੋਜ਼ ਜੋੜਦੀ ਆ ਫੇਰ ਤੋਂ ਤੋੜਨ ਲਈ
Copy
ਜਿਸ ਜਖਮ ਚੋਂ ਖੂਨ ਨਹੀਂ ਨਿਕਲਦਾ, ਤਾਂ ਸਮਝ ਲਿਉ ਕਿ ਉਹ ਜਖਮ ਕਿਸੇ ਆਪਣੇ ਨੇ ਹੀ ਦਿੱਤਾ ਹੈ
Copy
ਬਚਪਨ ਵੀ ਕਮਾਲ ਦਾ ਸੀ,
ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ
Copy
ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ,
ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ
Copy
ਗੁੰਮ ਤਾਂ ਆਪਾਂ ਖੁਦ ਹਾਂ ਤੇ ਲੱਭਦੇ ਖੁਦਾ ਨੂੰ ਹਾਂ
Copy
ਅਸੀਂ ਤਾਂ ਪਾਗਲ ਆਂ,
ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ,
ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
Copy
Tutt Chuke Supneyaan Ate Rus Chuke Aapneyaa Ne Ruaa Dita,
Nahi Tan Khusi Saadhe Kol Muskurauna Sikhn Aayea Kardi C
Copy
Kujh Sikhna Hi Aa Te
Aakhan Nu Padhan Da Hunar Sikh,
Kyuki Har Gal Dasn Lai Nahi Hundi
Copy
Har Cheez Apne Aap Vich Sundar Hai
Bas Usnu Pehchaann Vich Der Hai
Copy
Din Bdli Malka, Dil Ni.
Copy
Khas Ta Asi V Nhi Aa, Pr Sade Wrge Ghat Hi Milde Aa.
Copy
Sukh Mangya Kro Rabb Kolo, Har Cheej Paise Nal Nahi Mildi.
Copy
Skoon Bs Ikko Gal Da, Mera Waheguru Mere Val Da.
Copy
Sohne Na Bno, Chnge Bno..slah Na Deyo, Madad Kro.
Copy
Khal Pet Nikl Jande Ne Bahut Lok Kmma Nu,
Jimmebariya Bhukh Maar Dindiya Ne.
Copy
Jihda Insan Har Wele Aapne Dukhan Nu Ronda Hai,
Ode Drwaje Te Khde Sukh V Mud Jande Ne.
Copy
Khabre Kithe Le Jana, Eh Rehndiya Umra Diya Waattan Ne.
Copy
Ameer Di Kudi Parlour Vich Jina De Aundi Hai,
One Ch Gareeb Di Kudi Apne Sohre Chali Jandi Aa
Copy
Kal Ik Insaan Roti Mang Ke Lai Gaya Te Crore'an Diyan Duawan De Gaya,
Pta Hi Ni Chaleya Ki Gareeb Oh C Ya Main
Copy
Deedar Di Talab Howe Tan Nazran Tika Ke Rakhin,
Kyu Ki "Naqab" Howe Ya "Naseeb" Sarakda Zarur Hai
Copy
Gathri Ban Ke Baitha Hai Anadi,
Naal Jo Lai Ke Jana C, Oh Kamaya Hi Nahi
Copy
Main Os Kismat Da Sab To Favourite Toy Han,
Jo Mainu Roz Jod Di Hai Fer To Todan Layi
Copy
Jis Jism Cho Blood Nahi Nikal Da,
Tan Samjh Lao Ki Oh Jakham Kise Apne Ne Hi Dita Hai
Copy
Childhood Bhi Kamaal Da C,
Khed De Khed De Chahe Chatt Te Soyiye Ya Zameen Te Par Akh Hamesha Bistre Ch Hi Khuldi C
Copy

Punjabi Status on Attitude



👉tainu💁 lgda #vEhAm ho gya😎
Jatt👳👉 tan hor v #kAiM💪 ho gya😎
Copy
Yaaran Ne Bullet De Agge La Ta Mucchan Aala Logo
Copy
#चरचे ने पुरे नाले #kaim💪 #सरदारी आ,
#_Jinha नाल #यारी 👬सारे #Aat दे,
#शिकारी आ...!
Copy
Umar Che to Apa Chota Ha Per Bade-bade Aashiq Sanu Salam Thokde Ne…
Copy
Hum ‘kimat’ Nal Nhi ‘kismat’ Nal Milde Haa….
Copy
#Kaim ta 🙋menu saari 👸👸kudiyan kandiyan ne pr,
😊😊khushi ta tere 🙊🙈Bandar kahn naal aundi aa...!!
Copy
Scooty Activa Naar Di Dil Thaar Di,
Sadde Bullet Di Awaaz Lokan De Parde Kanna De Padd Di.
Copy
Zamana Jado Bhi Menu Mushkil Ch Paunda Hai Mera Waheguru Menu Kad Lainda Hai.
Copy
Mainu Kehndi Mittra Tu Muchh Rakhi Aa,
Main Keha Jach Di Aa Billo Sanu Tan
Copy
Tussi Sambhal K Rakkhiyo Anpne Dillnu….
Mere Warge Nu Dekh Kahin Mohabbat Na Ho Javiinn..
Copy
Na chhuri rakde ha,or Na pistol rakhde ha,
DILWALO da beta hu bas dil wich jigar rakhda hu!…
Copy
ਤੇਰੀਆਂ👧 ਸਹੇਲੀਆਂ👭 ਤਾਂ ਤੋੜ✋ ਦੀਆਂ ਦਿਲ💔
#GOLI 🔫 ਮਿੱਤਰਾ ਦੀ ☠ ਚੀਰ ਦੀ ਆ 💪ਹੱਡ ਨੀ
Copy
ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।
Copy
ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ
ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ।
Copy
Mera Attitude Meri Zeb Vich Hai.
Copy
ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ
ਸੋਖੀਆਂ ਨੀ ਪਾਉਣੀਆਂ ਬੁੰਲਦੀਆਂ
Copy
Mera Attitude Dosre De Behaivor Te Depend Karda Hai.
Copy
Mera Style Vakhra Hai Copy Na Kro..
Copy
Chehra ‪‎khaas‬ Ni! 12 V ‪‎paas‬ Ni! Munda ‪shikari‬ Banda.
Copy
ਕਹਿੰਦੀ ਝੂਟਾ ਦੇਦੇ ਹਾਣ ਦਿਆ,
ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,
ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,
ਤੂੰ jhootte ਦੀ ਗੱਲ ਕਰਦੀ ਆਂ😊 ?
Copy
ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ,
ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।
Copy
ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾ👬ਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।
Copy
ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।
Copy
Log Sade to Jal Rahe Han…lagda Hai Apne Sikke Bhe is Seher Wich Chal Rahe Ne..
Copy
Kehndi Tu V Ranjhe Vang 12 Saal Majjha Chaar Sakda…
Copy
Main Hass K Kwha Kamli Ae Tainu Ranjha Chaida Ja Ramu Chaida😜😁
Copy
ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ,
ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।
Copy
ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ
ੳਨਾਂ ਨਾਲ ਖੜਦੇ ਵੀ ਆਂ।
Copy
ਜੇ ਕੁੱਤੇ 🐐 ਕਪਾਹ ਦਾ ਖੇਤ 🌾 ਟੱਪ ਜਾਣ ਤਾਂ
ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।
Copy
Zindgi Che Sucess Hon Lye Positive Attitude Chaida Hai.
Copy
Mera Attitude is 'god' Gift and Koi Be is Ne Mere to Lai Nahi Sakda.
Copy
Jatt Da ‪‎dmag‬ Te Pind De ‪jwak‬, Je Vigad Jan Ta ‪‎bhot‬ Made ‪‎hunde‬ Aa.
Copy
Desi Jeha Jatt C Brandy Ho Gya, Tere Piche Lag Ke Trendy Ho Gya.
Copy

Punjabi Status On Yaari



Har Nawi Cheez Changi Hundi Hai, Par Dost Purane Hi Change Hunde Ne
Copy
ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,
ਨੀ ਦਿਲੋਂ ਜਮਾ ਖੰਡ ਬੱਲੀਏ… 👈😎
Copy
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Copy
ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 👔👑
Copy


ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
Copy
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
Copy
ਰੱਖੇ ਮੁੱਢ ਤੋਂ ਅਸੂਲ #kaim 🤘🏻ਨੇ #ਬਹੁਤਾ ਕਿਸੇ 👱🏻ਨੂੰ ਨਾ #ਸਿਰ🙆🏻‍♂ ਚਾੜਦੇ,
ਬਸ #ਹੁਣ 👬ਉਹਨਾਂ ਉੁਤੋ ਜਿੰਦ #ਵਾਰੀਏ ਜਿਹੜੇ #ਯਾਰੀਂ ਦਾ ਨੇ ਮੁੱਲ #ਤਾਰਦੇ…!!
Copy
ਦੋਸਤ ਉਹ ਹੁੰਦਾ ਜ੍ਹੇੜਾ
ਬਿਨਾ ਬੁਲਾ ਏ ਤੁਹਾਡੇ ਦੁੱਖ ਦੀ
ਘੜੀ ਵਿਚ ਆ ਕੇ ਖੜ੍ਹ ਜਾਵੇ।
Copy
ਦਿਲ ਨਾਲ ਯਾਰ ਜਿੱਤੇ ਜਾਂਦੇ।
ਫੁਦੂ ਹੁੰਦੇ ਨੇ ਉਹ ਜੋ ਹਮੇਸ਼ਾ ਪਿੱਛੇ ਭੱਜ ਜਾਂਦੇ ।
Copy
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
Copy
ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ, ਮੈਂ #ਟਾਈਮ ⏰ਵੀ ਸਾਰੇ ਦੇਖੇ ਨੇ ,,,
ਜੋ ਨਾਲ ਟਾਈਮ ਦੇ ਬਦਲ ਗਏ, ਓਹ #ਯਾਰ ਵੀ ਮਾੜੇ ਦੇਖੇ ਨੇ !!!✌️🙏
Copy
ਮਾੜਿਆ 👍ਹਾਲਾਤਾਂ ਚ੍ #ਵਿਚਾਰ👌 ਨਹੀਂਓ ਬਦਲੇ👈
ਬਦਲੇ 🏡ਮਾਹੌਲ ਵਿੱਚ #ਯਾਰ🚻 ਨਹੀਂਓ ਬਦਲੇ👌
Copy
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Copy
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!
Copy
ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
Copy
ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ….
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
Copy
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
Copy
Ki Waffa Milni Ohna Ton…. Jo Kud Bewaffa Ne !
Copy
Assi ‘kimat’ Nal Nahi ‘kismat’ Nal Milde Haa….
Copy
Zindgi Wich Success Hon Lye Positive Attitude Hona Chaida Hai….
Copy
Jatt Da ‪‎dimag‬ Te Pind De ‪jawak‬,
Je Vigad Jaan Ta ‪‎bht‬ Made ‪‎hunde‬ Aa.
Copy
Kal Meinu Rok K Khendi.. Pyaar Naal Man Ja Nahi Ta Chak Ke Leju..
Copy
Jdo Kadar Krn Valeya Da Mull Nhi Penda,
Ta Wafa Krn Vale Vi Bewafa Ho Jande Ne..
Copy
Koshish Tan Mein Bahut Kiti C, Par Tere Kabil Nahi Ban Ski..!
Copy
Tu Mera Hona Ni Chaunda.. Te Mein, Tenu Khona Ni Chaundi.
Copy
Looki Kehnde Ne Sadd Na Rees Kar Par Aapa Kahida Sadrhi Ja Rees Ta Tere Kolo Honi V Nai,
Copy
Ghaint Sardar Mera Sohna Rabb Ton,,
punia Krawa Sukha Manga Rabb Ton..
Copy
Mera Dil, Te Nain Dono Rehn Dullde _ Tera Pind,
Tera Naam Dono Nhi Bhullde..!!
Copy
Tu Meri Oh Smile Ae Jisdi Wajah Naal Kade Kde Mere Ghar Deya Nu Mere Te Shak Hon Lag Janda..
Copy
Munda Oh Labna Jo Aeroplane Chla Lenda Howe,
Bullet Ta Har Koi Chala Lainda Hai..
Copy
Jo Asar Aa Teri Akh De Maar Ander,
Na Oh Teer Te Na Talwaar Andar…
Copy
Bas Aida to Bahut Si Mere Liye Mere Sanam,
Ki Tohde Honthe Che Naa Hamara Aaya to Hai,
Tohnu Saade Naal Mohabbat Ki Ho Ya Na Ki Ho,
Par Tohnu Dil Ko Dhadkana Sikhaya to Hai.
Copy
Tamanna Hai Sadi Ik Aise Dost Nu Paan Di,
Jeda Haseeno Me Sabse Haseen Ho,
Shakal-o-surat Te Sanu Iottefaq Nahi Si,
Bas Usnu Apne Dil Che Yakeen Ho.
Copy
Zindagi Wich Saadi Agar Na Tussi Yu Aaye Honde,
To Assi Sari Zindadi Yu Kalle Hi Biatate,
Tohnu Wekh Ke Dil Saada Kabu Che Na Raha,
Warna Assi Kisi Nu Bhi Na Kabhi Apna Banande.
Copy
Tohnu Paan Di Khaatir Humdam,
Wekhna Assi Ki Se Ki Kar Jawange,
Bas Tussi Tohde Wade Uthe Kayam Rehna,
Assi Saaare Jab to Lad Jayenge.
Copy

Punjabi Status Sardari



M Udeek Ch Jindgi Katt Deni,
Tu Aven Ya Na Aven.
tere Jisam Di Khvaish Nhi Mennu...
Teri Ruh Mennu Mil Jave..
Copy
💁kudi Main 👌 #top Di...
😌 #suit Paa Ke Lagdi Bdi
#kaim Aa. ✌ 😘..
.tetho 👉 #ilawa Kisi Hor Di 👉 #hoju.
😏 ..aahi Tera 😊 #vaim Aa.. 😉 😍
Copy
Menu💁 Kehnda ↪️ #att Kraun 👌 Di #digree Kitho😒 Layi Aw....😉
😘mai Keha 👉 #jithe_tenu 😝 #admissn Nhi 👎 Mili #kamleya!!!😍
Copy
ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ..
✈️ ਇਕ ਦਿਲ ਦਲੇਰ ਤੇ ਦੂਜੀ ਸਰਦਾਰੀ 👳‍ ਸਾਡੇ ਪੱਲੇ..💪
Copy
ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ,
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ।
Copy
ਸੀਨਾ ਅੱਲੜ੍ਹਾ ਦਾ ਜਾਵੇ ਠਾਰ ਗੱਬਰੂ,
ਅਜ ਕੱਲ ਮੁੱਛਾਂ ਵਾਲੇ 👨ਆਮ ਹੋ ਗਏ,
ਕੁੜੀ ਭਾਲਦੀ ਫਿਰੇ ਸਰਦਾਰ ਗੱਬਰੂ👳
Copy
ਤੁੁੂੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ,
ਜੇ ਛੱਡ ਗਿਆ ਵਿਚਾਲੇ ਮੈਂ ਵੀ ਨਹੀ ਪੁੱਤ ਸਰਦਾਰ ਦਾ ।
Copy
ਰਹੇ ਮੰਗਦਾ 👉pyar ਕੁੜੀਓoooooooo 😘 👉ਰਹੇ ਮੰਗਦਾ pyar
💕ਕੁੜੀਓoooooooo ਤਾਡੇ ‪#‎_ਮਾਹੀਏ‬ ‪#‎_ਬਈਏ‬ 👨ਲੱਗਦੇ ਮੇਰਾ ‪
#‎_ਮਾਹੀਆ‬ ‪#‎_ਸਰਦਾਰ‬ 👳ਕੁੜੀਓ
Copy
ਰੂਪ ਨਾਰ ਦਾ ਕਰਾੳੁਂਦਾ ਜੇ ਤਸੱਲੀਆਂ
💕ਸਰਦਾਰ ✌ ਵੀ ਤਾਂ ਕਰਦਾ ਭੁਲੇਖੇ ਦੂਰ ਨੀ 💕
Copy
ਨੀ ਤੂੰ ਪਾਉਂਦੀ ਆ Dress ਵੀ Press ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੱਗ ਬੰਨਦੇ
Copy
ਜਾ ਕੇ ਚਾਨਣ☀ ਚ ਪੜ੍ਹੀ📔 ਿੲਿਤਹਾਸ ਨੀ💪 ਪਤਾ ਲੱਗਜੁ ਸਰਦਾਰਾ👳ਚ ਕੀ ੲੇ ਖਾਸ ਨੀ…❗
Copy
ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ 💯✔
Copy
ਚਿੱਟਾ ਚਾਦਰਾ 🚗 ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ,
🚜 ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ..👳
Copy
ਬਨੀਏ ਨਾ ਪੱਗ ਕੁੜੀਆ ਟਿਕਾਉਣ ਨੂੰ
ਮੁੱਛ ਖੜੀ ਰੱਖੀ ਦੀ ਆ ਰੌਬ ਪਾਉਣ ਨੂੰ
Copy
ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ SARDAAR ਪੂਰੀ ਘੈਂਟ ਪੱਗ ਬੰਨਦਾ
Copy
ਸਾਨੂੰ ਪੱਗਾਂ ਸਜਦੀਆਂ ਨੇ,
ਸਾਡੀ ਵੱਖਰੀ ਟੌਰ ਨਵਾਬੀ..
Copy
Aukhe Bde Ne Vichore Sehne Rabba.. Vichora Na Tu Kise Da Pa Devi..
J Koi Karda Ae Kise Nu Sache Dilo Pyaar. Ta Reham Karke Ohna Nu Milaa Devi👍❤
Copy
ਯਾਰ ਆਪ ਤਾ Kaint ਆ..😎 ਪਰ ਉਹਦਾ ਸ਼ੋਂਕ ਮਾੜੇ ਆ..💪 ਇਕ ਤੇਰਾ 💃 ਤੇ ਦੂਜਾ ਸਰਦਾਰੀ ਦਾ..👳
Copy
ਬਾਕੀ ਗੱਲਾਂ ਬਾਅਦ ਚ ਸੋਹਣੀਏ ਪਹਿਲਾਂ 👉 ਸਰਦਾਰ👈 ਹਾਂ!!!
Copy
Ishq De Matlab Se Shayad Wo Bekhabar Hain,
Ishq Me to Baigano Nu Bhi Apna Bana Lende Hain,
Gam Sehna Pade to Koi Gal Nahi,
Dusro Nu Bas Khushi Hi Diya Karde Hain.
Copy

Punjabi Status for Boys and Girls




Assi Pyar Kare Ae Una Di Chahat Kyo Hai,
Jab Assi Nahi Chahnde Kise Naal Ishq Karna,
Dil Saada Kyu Dhadkate Ho Tussi Baar Baar,
Ishq Wich Padta Si Aashiq Nu Kayi Dafe Marna.
Copy
Aaye Hue Mushkil Se Do Pal Gujre Hain,
Inni Jaldi Hamdam Jaane Di Galla Na Karo,
Kaise Maan Lu Tohnu Mohabbat Hai Sanam,
Tussi is Waqt Dil Dukhane Di Galla Na Karo.
Copy
Tohda Muskurana, Ithlana, Sharmana,
Main Taan Deewana Ho Gaya Si,
Har Chehre Wich Tohnu Talashta Hu,
Khud Se Begana Sa Ho Gaya Si.
Copy
Kithe Jawaan is Dil Nu Behlaane,
Saada Haal Koi Bhi Jaane Na,
Sabnu Pasand Hain Hanste Gulaab,
Saade Dil Da Haal Koi Pehchane Na.
Copy
Aawaz Naa Di Mainu Jaande Waqt,
Assi Na Kabhi Wapas Aa Pawange,
Waqt Aayega Jab Manana Tum Khushi,
Jab Assi Duniya Te Chale Jawange.
Copy
Bade Mithe Lagte Si Mainu Tere Bol,
Tu Sare Jag Wich Menu Sabton Pyara Hai,
Main Kina Khushnaseeb Ki Tussi Mile Ho,
Ab Tohda Pyar Hi Mere Jeene Da Sahara Hai.
Copy
Sab Kuch Luta Baithe Assi Tere Ishq Wich,
Assi Zindagi Bhi Gawa Baithe Tere Ishq Wich,
Ab Saanu Zindagi De Naal Koi Mohabbat Nahi,
Sab Armaan Assi Dafna Chuke Tere Ishq Wich.
Copy
Khawaba Wich Aaya Assi Nu Rula Gaya,
Zindagi Wich Na Aakar Saanu Tadpa Gaya,
Assi Jamane Nu Samjhande Si Kade,
Jinu Koi Ni Sunda Wo Saanu Samjha Gaya
Copy
Laakh Minnata Karda Si Khuda Te,
Tab Jakar Tohnu Paaya Si Yaar Mere,
Tussi De Bichhad Ke Assi Na Ji Pawange,
Duriyan Na Banao Darmiyan, Yaar Mere.
Copy
Dil Hi Na Honda to Ki Lagate Yaaro,
Bas Hans Kar Zindagi Bita Lende Yaro,
Ab to Khushi Me Bhi Aa Jande Hain Aansu,
Kede-kede Din Ishq Me Wekhne Pade Yaro.
Copy
Jede Din to Tohde Naal Nazar Mili Hai,
In Nazra Nu Koi Aur Nazar Ni Aanda,
Ki Jadu Hai Tohdi Nazran Wich,
Ab Koi Chehra Ina Nu Pasand Ni Aanda.
Copy
Beshak Koshish Karke Wekh Lo Saade Sanam,
Dil Da Dard Nahio Dabta Dabane Se,
Ishq De Wich Ijhaar Karna Hi Padta Si,
Mohabbat Chhhupti Nahio Chhupane Se.
Copy
Beshak Koshish Karke Wekh Lo Saade Sanam,
Dil Da Dard Nahio Dabta Dabane Se,
Ishq De Wich Ijhaar Karna Hi Padta Si,
Mohabbat Chhhupti Nahio Chhupane Se.
Copy
Puchha Saada Haal Unna Nu Humse Dosto,
Zindagi Saadi Hor Haseen Ho Gayi,
Assi Ta Bhatkate Firte Si Tanhaiyo Wich,
Unke Aane Se Saadi Raahe Rangeen Ho Gayi.
Copy
Yaad Rakhi Sanam Tussi Wada Apna,
Wade De Tu Kabhi Tohde Mukarna Nahi,
Tohnu Paan Di Khatir Lad Jawange Duniya Te,
Bas Tussi is Zamane Te Kabhi Darna Nahi.
Copy
Mere Raba Tu Inna Jarur Karna,
Kado Dur Na Ho Do Chahne Wale,
Wo Likhna Ki Log Yaad Karaa, Aur,
Tute Na Jamane De Aage Do Chahne Wale.
Copy
Jede Naam De Galiya Wich Charche the,
Aaj Assi Ne Uste Milna Pe Gaya,
Do Mulaqat Hi Hui Si Ohde Naal,
Jamane Nu Bahana Mil Gaya.
Copy
Rab Da Shukriya Karda Si Main,
Rab Ne Hi Assi Milwaaye Si,
Ae Alag Ki Saanu Mohabbat Raas Na Aayi,
Tohnu Saada Dard-e-dl Badhaya Si.
Copy
Rakhe aa Scale jina ̔uci sauca de
Libaṛe liphaphe feem de ni caṭade 😏😏😎😎
Copy
ਲੋਕ ਸ਼ੋਰ ਨਾਲ ਜਾਗ ਜਾਂਦੇ ਆ ਸਾਹਬ, ਪਰ ਮੈਨੂੰ ਇੱਕ ਇਨਸਾਨ ਦੀ ਖਾਮੋਸ਼ੀ ਸੋਣ ਨਹੀਂ ਦਿੰਦੀ
Copy
Lok Shor Naal Jaag Jande Aa Saheb,
Par Mainu Ik Insaan Di Khamoshi Saun Nahi Dindi
Copy
Sab Nu Lohri Diyan Lakh Lakh Vadhaiyan,
Daddy G Kehnde Dhiye Tu Sab To Agge Reha Kar
Copy
Smile Sab To Wadia Make Up Hai Jo Har Kudi Pehn Sakdi Hai
Copy
Har Kudi Da Pehla Pyar Usda Babul Hunda
Copy
Tere Budhe Baap Kolo Toreya Ni Jana,
Roya Bhi Nahi Jana Khul Ke Babul Tere Da Dil Kare Dhiye Meriye Ni,
Doli Tenu Kade Na Chadawa
Copy
ਸਭ ਨੂੰ ਲੋਹੜੀ ਦੀਆਂ ਲੱਖ ਲੱਖ ਵਧਾੲੀਆ । ਡੈਡੀ ਜੀ ਕਹਿੰਦੇ ਨੇ ਧੀਏ ਤੂੰ ਸਭ ਤੋਂ ਅੱਗੇ ਰਿਹਾ ਕਰ।
Copy
ਕਹਿੰਦੇ ਨੇ ਵਕਤ ਹਰ ਚੀਜ਼ ਬਦਲ ਦਿੰਦਾ, ਪਰ ਉਹ ਅੱਜ ਵੀ ਨਹੀਂ ਵਿਗੜਿਆ ਤੇ ਮੈਂ ਅੱਜ ਵੀ ਨਹੀਂ ਸੁਧਰੀ
Copy
ਹਰ ਕੁੜੀ ਦਾ ਪਹਿਲਾ ਪਿਆਰ ਉਸਦਾ ਬਾਬੁਲ ਹੁੰਦਾ ਹੈ।
Copy
ਤੇਰੇ ਬੁੱਢੇ ਬਾਪ ਕੋਲੋਂ ਤੋਰਿਆ ਨੀਂ ਜਾਣਾ,
ਰੋਇਆ ਵੀ ਨੀਂ ਜਾਣਾ ਖੁੱਲ ਕੇ ਬਾਬੁਲ ਤੇਰੇ ਦਾ ਦਿਲ ਕਰੇ ਧੀਏ ਮੇਰੀਏ ਨੀਂ,
ਡੋਲੀ ਤੈਨੂੰ ਕਦੇ ਨਾਂ ਚੜਾਵਾਂ
Copy
ਕੁਛ ਏਸ ਤਰਾਂ ਉਹ ਮੇਰੀ ਫਿਕਰ ਕਰਦਾ ਹੈ, ਅਨਜਾਣ ਬਣਕੇ ਹੀ ਸਹੀ ਪਰ ਮੇਰਾ ਜ਼ਿਕਰ ਕਰਦਾ ਹੈ
Copy
Kuch Es Tarah Oh Meri Fikar Karda Hai,
Anjaan Banke Hi Sahi Par Mera Jikar Karda Hai
Copy
Jo Bekasur Hunde Hoye Bhi Tuhanu Manaunda Hai Tan Samjh Lao Oh Tuhanu Hadh to Wadh Chaunda Hai
Copy
Thoda Bahuta Rohb Tan Jarur Rakhungi,
Ve Saak 15 Jatti Ne Mode
Copy
Feel Ohnu Bhi Tan Hoya Hona Mera Dil Tod Ke
Copy
Do Hanjhuan Di Yaari Naalo Ik Hanjhu Di Yaari Changi,
Dil Di Baazi Jittan Naalo Dil Di Baazi Haari Changi
Copy
Khushian Bhawein Nikkian Ne Par Eh Asin Aap Kamaiyan Ne,
Kinjh Jeena Is Jagg Te Sajna Eh Aklan Sanu Thokan Kha Ke Ayian Ne
Copy
Sade Dil Ch Dimag Ni Haiga,
Nahi Tan Asin Bhi Dhokhe Karn Ch Expert Hona C
Copy
ਸਾਰੇ ਫਿਕਰਾਂ ਤੋਂ ਅਜ਼ਾਦ ਹੁੰਦੇ ਸੀ ਤੇ ਖੁਸ਼ੀਆਂ ੲਿਕੱਠੀਆਂ ਹੁੰਦੀਆਂ ਸੀ, ਉਹ ਵੀ ਦਿਨ ਹੁੰਦੇ ਸੀ,
ਜਦੋਂ ਸਾਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ
Copy
Smile ਸਭ ਤੋਂ ਵਧੀਆ Make Up ਹੈ ਜੋ ਹਰ ਕੁੜੀ ਪਹਿਨ ਸਕਦੀ ਹੈ
Copy


We hope you like our Top Romantic Love Punjabi Status messages, which touched and stirred your heart.

We love to hear your comments on this article. Provide your feedback on the post, and let us know which type of New Punjabi Status & Quotes for WhatsApp, Fb, and Ig, you want from our side.

Sharing is caring, so please share this post with your friends and family.

Post a Comment

0 Comments